ਇੱਕ ਗ੍ਰਾਫਿਕ ਡਿਜ਼ਾਈਨ ਐਪ ਵਿੱਚ Canva ਤੁਹਾਡਾ ਮੁਫ਼ਤ ਫ਼ੋਟੋ ਸੰਪਾਦਕ ਅਤੇ ਵੀਡੀਓ ਸੰਪਾਦਕ ਹੈ! ਸ਼ਾਨਦਾਰ ਸੋਸ਼ਲ ਮੀਡੀਆ ਪੋਸਟਾਂ, ਵੀਡੀਓ, ਕਾਰਡ, ਫ਼ਲਾਇਰ, ਫ਼ੋਟੋ ਕੌਲਾਜ਼ ਅਤੇ ਹੋਰ ਵੀ ਬਹੁਤ ਕੁਝ ਬਣਾਓ। Insta ਕਹਾਣੀਆਂ ਅਤੇ ਵੀਡੀਓ ਕੌਲਾਜ਼ ਲਈ ਇੱਕ-ਟੈਪ ਐਨੀਮੇਸ਼ਨਾਂ ਅਤੇ ਮਜ਼ੇਦਾਰ ਸੰਗੀਤ ਨਾਲ ਅਲੱਗ ਦਿਖਾਈ ਦੇਵੋ।
ਕੋਈ ਡਿਜ਼ਾਈਨ ਅਨੁਭਵ ਜਾਂ ਕੁਸ਼ਲਤਾ ਨਹੀਂ ਹੈ? ਕੋਈ ਸਮੱਸਿਆ ਨਹੀ ਹੈ! ਫ਼ੋਟੋ ਸੰਪਾਦਕ ਤੋਂ ਕੌਲਾਜ਼ ਨਿਰਮਾਤਾ ਤੱਕ, ਲੋਗੋ ਨਿਰਮਾਤਾ ਤੱਕ – ਅਸੀਂ ਦੁਨੀਆ ਦੇ ਕਿਸੇ ਵੀ ਵਿਅਕਤੀ ਲਈ ਡਿਜ਼ਾਈਨ ਕਰਨ ਲਈ Canva ਨੂੰ ਅਸਲ ਵਿੱਚ ਸਰਲ ਅਤੇ ਆਸਾਨ ਬਣਾ ਦਿੱਤਾ ਹੈ।
ਮੁਫ਼ਤ ਨਮੂਨੇ – ਬੇਅੰਤ ਰਚਨਾਤਮਕ ਸੰਭਾਵਨਾਵਾਂ
• ਹਜ਼ਾਰਾਂ ਅਨੁਕੂਲਿਤ ਨਮੂਨਿਆਂ ਨਾਲ ਪ੍ਰੇਰਿਤ ਹੋ ਕੇ ਸ਼ੁਰੂ ਕਰੋ
• ਨਟਖਟ Facebook ਪੋਸਟਾਂ, Insta ਖਾਕੇ, Instagram ਪੋਸਟ ਨਿਰਮਾਤਾ, IG ਕਹਾਣੀ, ਅਤੇ ਮੂਡ ਬੋਰਡ
• ਤੁਹਾਡੇ ਵਪਾਰ ਜਾਂ ਇਵੈਂਟ ਨੂੰ ਉਤਸ਼ਾਹਿਤ ਕਰਨ ਲਈ ਪੇਸ਼ੇਵਰ ਤੌਰ 'ਤੇ ਤਿਆਰ ਕੀਤੇ ਸੱਦੇ, ਫ਼ਲਾਇਰ, ਤੋਹਫ਼ੇ ਦੇ ਸਰਟੀਫਿਕੇਟ, ਆਦਿ
• ਸਾਡੇ ਲੋਗੋ ਨਿਰਮਾਤਾ ਨਾਲ ਆਪਣੇ ਉਤਪਾਦ ਨੂੰ ਪ੍ਰਦਰਸ਼ਿਤ ਕਰੋ
• ਆਕਰਸ਼ਕ ਪੇਸ਼ਕਾਰੀ ਸੰਬੰਧੀ ਨਮੂਨੇ ਅਤੇ ਸਲਾਈਡਸ਼ੋ ਨਿਰਮਾਤਾ ਦੇ ਨਾਲ ਡੇਟਾ ਦੀ ਕਲਪਨਾ ਕਰੋ
ਫ਼ੋਟੋ ਸੰਪਾਦਕ – ਵਰਤੋਂ ਕਰਨ ਲਈ ਮੁਫ਼ਤ, ਕੋਈ ਇਸ਼ਤਿਹਾਰ ਨਹੀਂ, ਕੋਈ ਵਾਟਰਮਾਰਕ ਨਹੀਂ
• ਫ਼ੋਟੋਆਂ ਨੂੰ ਕ੍ਰੌਪ ਕਰਨ, ਫਲਿੱਪ ਕਰਨ ਅਤੇ ਸੰਪਾਦਿਤ ਕਰਨ ਲਈ ਅਸਾਨ ਪਿਕਚਰ ਐਪ
• ਚਮਕ, ਕੰਟ੍ਰਾਸਟ, ਸੰਤ੍ਰਿਪਤਾ, ਰੰਗਤ, ਧੁੰਦਲਾਪਣ, ਆਦਿ ਨੂੰ ਵਿਵਸਥਿਤ ਕਰੋ।
• ਬੈਕਗ੍ਰਾਊਂਡ ਬਲਰ ਅਤੇ ਫ਼ੋਟੋ ਵਿਸ਼ੇ ਨੂੰ ਤਿੱਖਾ ਕਰਨ ਲਈ ਆਟੋ ਫੋਕਸ
• ਆਪਣੀ ਸ਼ੈਲੀ ਨੂੰ ਸੁਹਜ ਫਿਲਟਰਾਂ ਅਤੇ ਪ੍ਰਭਾਵਾਂ (Retro, ਪਿਕਸਲੇਟ, ਲਿਕੁਇਫਾਈ, ਆਦਿ) ਨਾਲ ਲਾਗੂ ਕਰੋ
• ਫ਼ੋਟੋਆਂ ਅਤੇ ਸਟਿੱਕਰਾਂ ਦੇ ਲੋਡ 'ਤੇ ਟੈਕਸਟ ਦੇ ਨਾਲ ਇਸਨੂੰ ਸਿਖਰ 'ਤੇ ਰੱਖੋ
• ਮਜ਼ੇਦਾਰ ਫ਼ੋਟੋ ਗਰਿੱਡ ਅਤੇ ਫ਼ੋਟੋ ਕੌਲਾਜ਼ ਨਿਰਮਾਤਾ
• ਇਸ਼ਤਿਹਾਰਾਂ ਤੋਂ ਬਿਨਾਂ ਕਿਸੇ ਰੁਕਾਵਟ ਦੇ ਇੱਕ ਛੋਟੀ ਸਕ੍ਰੀਨ 'ਤੇ ਆਸਾਨੀ ਨਾਲ ਡਿਜ਼ਾਈਨ ਕਰੋ
ਵੀਡੀਓ ਸੰਪਾਦਕ – ਕੁਝ ਕੁ ਟੈਪਾਂ ਵਿੱਚ ਸ਼ਾਨਦਾਰ ਵੀਡੀਓ ਬਣਾਓ
• ਆਪਣੇ ਫ਼ੋਨ 'ਤੇ ਹੀ ਪੇਸ਼ੇਵਰ ਵੀਡੀਓਜ਼ ਬਣਾਓ
• ਵੀਡੀਓ ਲੇਆਉਟ ਅਤੇ ਆਡੀਓ ਟਰੈਕਾਂ ਨੂੰ ਕੱਟੋ, ਕ੍ਰੌਪ ਕਰੋ ਅਤੇ ਵੰਡੋ
• ਵੀਡੀਓ ਅਤੇ ਚਿੱਤਰਾਂ ਨੂੰ ਕਿਸੇ ਵੀ ਮਾਪ ਵਿੱਚ ਕ੍ਰੌਪ ਕਰੋ, ਮੁੜ-ਆਕਾਰ ਦਿਓ ਅਤੇ ਫਲਿੱਪ ਕਰੋ
• ਸਥਿਰ ਚਿੱਤਰਾਂ ਨੂੰ ਇੱਕ-ਟੈਪ ਐਨੀਮੇਸ਼ਨਾਂ ਅਤੇ ਪੰਨਾ ਤਬਦੀਲੀਆਂ ਨਾਲ ਮੂਵ ਕਰੋ
• ਸੰਗੀਤ, ਧੁਨੀ ਪ੍ਰਭਾਵਾਂ, ਅਤੇ ਵੌਇਸਓਵਰ ਦੇ ਕਈ ਆਡੀਓ ਟਰੈਕਾਂ ਨੂੰ ਓਵਰਲੇ ਕਰੋ
• ਵੀਡੀਓ ਕੌਲਾਜ਼ ਨਿਰਮਾਤਾ ਅਤੇ ਸਲਾਈਡਸ਼ੋ ਨਿਰਮਾਤਾ ਦੇ ਤੌਰ 'ਤੇ ਵੀਡਿਓ ਸੰਪਾਦਕ ਦੀ ਵਰਤੋਂ ਕਰੋ!
ਸੋਸ਼ਲ ਮੀਡੀਆ – ਆਨ-ਟ੍ਰੇਂਡ ਸਮੱਗਰੀ ਨਾਲ ਇਸਨੂੰ ਵੱਡਾ ਕਰੋ
• Instagram, TikTok, Facebook, Twitter, YouTube, Snapchat, LinkedIn ਆਦਿ ਲਈ ਹਜ਼ਾਰਾਂ ਨਮੂਨੇ ਖੋਜੋ।
• ਸ਼ਡਿਊਲਰ [Canva Pro] ਨਾਲ Instagram 'ਤੇ ਆਪਣੀਆਂ ਯੋਜਨਾਬੱਧ ਪੋਸਟਾਂ ਨੂੰ ਕਤਾਰਬੱਧ ਕਰੋ
• ਥੰਬ-ਸਟੌਪਿੰਗ Instagram ਖਾਕੇ ਲਈ ਸਾਡੇ ਫ਼ੋਟੋ ਸੰਪਾਦਕ ਨਾਲ ਖੇਡੋ
• ਆਕਰਸ਼ਿਤ ਕਰਨ ਵਾਲੇ ਥੰਬਨੇਲ ਅਤੇ ਇਸ਼ਤਿਹਾਰਾਂ ਲਈ ਬੈਨਰ ਨਿਰਮਾਤਾ ਵਜੋਂ ਵਰਤੋ
• ਫ਼ੋਟੋ ਗਰਿੱਡ, ਕੌਲਾਜ਼ ਬਣਾਉਣ ਲਈ ਆਸਾਨ ਕੌਲਾਜ਼ ਨਿਰਮਾਤਾ ਅਤੇ ਵੀਡੀਓ ਸੰਪਾਦਕ
ਮੁਫ਼ਤ ਸਟਾਕ ਲਾਇਬ੍ਰੇਰੀ – ਤੁਹਾਡੇ ਲਈ 2M+ ਤੋਂ ਵੱਧ ਸੰਪੱਤੀਆਂ
• ਪੂਰਾ ਪੈਕੇਜ: ਤੁਹਾਡੇ ਲਈ ਲੋੜੀਂਦੇ ਸਾਰੇ ਤੱਤ ਇੱਥੇ ਮੌਜੂਦ ਹਨ
• 2M+ ਰਾਇਲਟੀ-ਮੁਕਤ ਚਿੱਤਰ
• ਹਜ਼ਾਰਾਂ ਵਾਟਰਮਾਰਕ-ਮੁਕਤ ਸਟਾਕ ਵੀਡੀਓਜ਼
• 25K+ ਪੂਰਵ-ਲਾਇਸੰਸਸ਼ੁਦਾ ਆਡੀਓ ਅਤੇ ਸੰਗੀਤ ਟਰੈਕ
• 500+ ਫੌਂਟਾਂ ਅਤੇ ਪ੍ਰਭਾਵਾਂ (ਕਰਵਡ, ਨੀਓਨ, ਅਤੇ ਹੋਰ) ਨਾਲ ਫ਼ੋਟੋਆਂ 'ਤੇ ਟੈਕਸਟ ਸ਼ਾਮਲ ਕਰੋ
• ਗ੍ਰਾਫਿਕ ਡਿਜ਼ਾਈਨ ਅੰਸ਼ - ਚਿੱਤਰ, ਸਟਿੱਕਰ, ਫ਼ੋਟੋ ਫਰੇਮ, ਆਦਿ।
• ਕਿਸੇ ਵੀ ਡੇਟਾ ਤੋਂ ਸੁੰਦਰਤਾ ਨਾਲ ਐਨੀਮੇਟਡ ਚਾਰਟ, ਗ੍ਰਾਫ ਅਤੇ ਟੇਬਲ
ਸਮਾਰਟ ਮੌਕਅੱਪ – ਕਮੀਜ਼ ਜਾਂ ਪੋਸਟਰ 'ਤੇ ਆਪਣੇ ਡਿਜ਼ਾਈਨ ਦੇਖੋ
• ਉਤਪਾਦਾਂ 'ਤੇ ਆਪਣੇ ਡਿਜ਼ਾਈਨ ਦੀ ਕਲਪਨਾ ਕਰਕੇ ਪੇਸ਼ੇਵਰ ਦੇਖੋ
• ਫ਼ੋਨਾਂ, ਲੈਪਟਾਪਾਂ, ਪੋਸਟਰਾਂ ਅਤੇ ਹੋਰ ਡਿਸਪਲੇ ਲਈ ਉੱਚ-ਰੈਜ਼ੋਲਿਊਸ਼ਨ ਮੌਕਅੱਪ
ਅਸਲ-ਸਮੇਂ ਸੰਬੰਧੀ ਸਹਿਯੋਗ– ਕਿਸੇ ਵੀ ਡਿਵਾਈਸ ਵਿੱਚ ਕਿਸੇ ਨਾਲ ਵੀ
• ਟੀਮ ਪ੍ਰੋਜੈਕਟਾਂ ਅਤੇ ਪੇਸ਼ਕਾਰੀਆਂ ਨੂੰ ਕਿਸੇ ਵੀ ਸਮੇਂ, ਕਿਤੇ ਵੀ ਸੰਪਾਦਿਤ ਕਰੋ
• ਮੋਬਾਈਲ 'ਤੇ ਡਿਜ਼ਾਈਨ ਸ਼ੁਰੂ ਕਰੋ ਅਤੇ ਆਪਣੇ ਡੈਸਕਟੌਪ 'ਤੇ ਨਿਰਵਿਘਨ ਮੁਕੰਮਲ ਕਰੋ
• ਰੀਅਲ-ਟਾਈਮ ਵਿੱਚ ਆਪਣੀ ਟੀਮ ਨਾਲ ਕੰਮ ਕਰੋ, ਟਿੱਪਣੀਆਂ ਛੱਡੋ ਅਤੇ ਬਦਲਾਅ ਲਾਗੂ ਕਰੋ
CANVA PRO – ਘੱਟ ਮਹੀਨਾਵਾਰ ਲਾਗਤ ਲਈ ਹੋਰ ਵੀ ਪ੍ਰਾਪਤ ਕਰੋ
• ਪ੍ਰੀਮੀਅਮ ਨਮੂਨੇ, ਚਿੱਤਰ, ਵੀਡੀਓਜ਼, ਆਡੀਓ ਅਤੇ ਗ੍ਰਾਫਿਕ ਡਿਜ਼ਾਈਨ ਅੰਸ਼ਾਂ ਤੱਕ ਪਹੁੰਚ ਕਰੋ
• ਇੱਕ-ਕਲਿੱਕ ਬੈਕਗਰਾਉਂਡ ਰਿਮੂਵਰ
• ਜਾਦੂਈ ਮੁੜ ਆਕਾਰ - ਕਿਸੇ ਵੀ ਫ਼ੋਟੋ ਅਤੇ ਵੀਡੀਓ ਖਾਕੇ ਲਈ ਤੁਰੰਤ ਆਪਣੇ ਪ੍ਰੋਜੈਕਟ ਦਾ ਆਕਾਰ ਬਦਲੋ
• ਬਰੈਂਡ ਕਿੱਟ - ਇਕਸਾਰ ਲੋਗੋ, ਫੌਂਟਾਂ ਅਤੇ ਰੰਗਾਂ ਨਾਲ ਬਰਾਂਡ 'ਤੇ ਬਣੇ ਰਹੋ
• Instagram, Facebook ਅਤੇ ਹੋਰ ਲਈ ਤਹਿ ਪ੍ਰਕਾਸ਼ਨ
ਹਰੇਕ ਲਈ ਡਿਜ਼ਾਈਨ
• ਨਿੱਜੀ - ਰਚਨਾਤਮਕ ਅਤੇ ਪੇਸ਼ੇਵਰ ਕੰਮਾਂ ਜਿਵੇਂ ਕਿ Instagram ਨਮੂਨੇ, ਰਿਜ਼ਿਊਮ, ਫ਼ੋਟੋ ਕੌਲਾਜ਼ ਆਦਿ ਲਈ ਖਾਕਾ ਡਿਜ਼ਾਈਨ।
• ਉੱਦਮੀ - ਸਾਡੇ ਲੋਗੋ ਨਿਰਮਾਤਾ, ਵੀਡੀਓ ਸੰਪਾਦਕ, ਪੋਸਟਰ ਨਿਰਮਾਤਾ, ਆਦਿ ਨਾਲ ਆਪਣੇ ਵਪਾਰ ਨੂੰ ਵਧਾਓ
• ਵਿਦਿਆਰਥੀ ਅਤੇ ਅਧਿਆਪਕ - ਸੁੰਦਰ ਪੇਸ਼ਕਾਰੀਆਂ ਅਤੇ ਵਰਕਸ਼ੀਟਾਂ ਨਾਲ ਰੁੱਝੇ ਰਹੋ
• ਸੋਸ਼ਲ ਮੀਡੀਆ ਪ੍ਰਬੰਧਕ ਅਤੇ ਸਮੱਗਰੀ ਨਿਰਮਾਤਾ - ਆਪਣੇ ਬਰੈਂਡ ਲਈ ਇਕਸਾਰ ਵਿਜ਼ੂਅਲ ਅਤੇ ਮੂਡ ਬੋਰਡਾਂ ਲਈ ਫ਼ੋਟੋ ਸੰਪਾਦਕ ਅਤੇ ਕੌਲਾਜ਼ ਨਿਰਮਾਤਾ ਵਰਤੋ
ਅੱਪਡੇਟ ਕਰਨ ਦੀ ਤਾਰੀਖ
21 ਜਨ 2025