ਨਵੇਂ ਲੋਕਾਂ ਨਾਲ ਮੁਲਾਕਾਤਾਂ ਕਰਨ ਦੀਆਂ 30 ਬਿਲਿਅਨ ਸੰਭਾਵਨਾਵਾਂ ਦੇ ਨਾਲ Tinder® ਦੁਨੀਆ ਦੀ ਸਭ ਤੋਂ ਲੋਕਪ੍ਰਿਯ ਐਪ ਹੈ। ਸਾਨੂੰ ਆਪਣਾ ਸਭ ਤੋਂ ਇਤਬਾਰੀ ਦੋਸਤ ਸਮਝੋ—ਤੁਸੀ ਜਿੱਥੇ ਵੀ ਜਾਓਗੇ ਅਸੀ ਉੱਥੇ ਹੋਵਾਂਗੇ। ਜੇਕਰ ਤੁਸੀ ਇੱਥੇ ਨਵੇਂ ਲੋਕਾਂ ਨੂੰ ਮਿਲਣ ਵਾਸਤੇ ਆਏ ਹੋ ਤਾਂ ਆਪਣਾ ਸੋਸ਼ਲ ਨੈੱਟਵਰਕ ਵਧਾਓ, ਯਾਤਰਾ ਕਰਦੇ ਸਮਾਂ ਸਥਾਨਕ ਲੋਕਾਂ ਨੂੰ ਮਿਲੋ , ਜਾਂ ਜਿਵੇਂ ਚੱਲ ਰਿਹਾ ਹੈ ਉਸੀ ਵਿੱਚ ਮਸਤ ਰਹੋ, ਤੁਸੀ ਠੀਕ ਜਗ੍ਹਾ ਤੇ ਆ ਗਏ ਹੋ। ਕਿਸੇ ਕਾਰਨ ਕਰਕੇ ਸਾਨੂੰ "ਦੁਨੀਆ ਦੀ ਸਭ ਤੋਂ ਲੋਕਪ੍ਰਿਯ ਐਪ" ਕਿਹਾ ਜਾਂਦਾ ਹੈ: ਅਸੀ ਹਰ ਰੋਜ਼ 26 ਮਿਲਿਅਨ ਤੋਂ ਵੱਧ ਮੈਚ ਦਾ ਕਾਰਨ ਬਣਦੇ ਹਾਂ। ਕਿੰਨੇ ਡੇਟਿੰਗ ਐਪਸ ਅਜਿਹਾ ਕਰਦੇ ਹਨ?
ਮੈਚ। ਚੈਟ। ਡੇਟ। Tinder ਆਸਾਨ ਅਤੇ ਮਜ਼ੇਦਾਰ ਹੈ—ਕਿਸੇ ਨੂੰ ਲਾਇਕ ਕਰਨ ਲਈ Swipe Right™ ਵਿਸ਼ੇਸ਼ਤਾ ਦਾ ਵਰਤੋਂ ਕਰੋ, ਅਗਾਂਹ ਜਾਣ ਲਈ Swipe Left™ ਵਿਸ਼ੇਸ਼ਤਾ ਦਾ ਵਰਤੋਂ ਕਰੋ। ਜੇਕਰ ਕੋਈ ਤੁਹਾਨੂੰ ਵਾਪਸ ਲਾਇਕ ਕਰਦਾ ਹੈ ਤਾਂ ਇਹ ਇੱਕ ਮੈਚ ਹੈ! ਅਸੀਂ ਦੁਪਾਸੀਂ-ਚੋਣ ਦੀ ਖੋਜ ਕੀਤੀ ਤਾਂ ਕਿ ਦੋ ਲੋਕਾਂ ਦਾ ਮੈਚ ਉਦੋਂ ਹੀ ਹੋਵੇਗਾ ਜਦੋਂ ਉਨ੍ਹਾਂ ਵਿੱਚ ਆਪਸੀ ਦਿਲਚਸਪੀ ਹੋਵੇਗੀ। ਕੋਈ ਤਣਾਅ ਨਹੀਂ। ਕੋਈ ਇਨਕਾਰ ਨਹੀਂ। ਬਸ ਉਨ੍ਹਾਂ ਪ੍ਰੋਫਾਇਲਾਂ ਤੇ ਟੈਪ ਕਰੋ ਜਿਨ੍ਹਾਂ 'ਚ ਤੁਹਾਡੀ ਦਿਲਚਸਪੀ ਹੈ, ਆਪਣੇ ਮੈਚ ਨਾਲ ਆਨਲਾਇਨ ਚੈਟ ਕਰੋ, ਫਿਰ ਫ਼ੋਨ ਤੋਂ ਹਟਕੇ ਕਿਸੇ ਜਗ੍ਹਾ ਮੁਲਾਕਾਤ ਕਰੋ ਅਤੇ ਕੁੱਝ ਨਵਾਂ ਸ਼ੁਰੂ ਕਰੋ।
ਆਓ, ਹੁਣ ਸ਼ੁਰੂ ਕਰੀਏ। ਅਤੇ ਯਾਦ ਰੱਖ਼ੋ, ਜਦੋਂ ਵੀ ਸ਼ੱਕ ਹੋਵੇ ਤਾਂ ਸੱਜੇ ਪਾਸੇ ਸਵਾਇਪ ਕਰੋ। ਸਾਡਾ ਵਿਸ਼ਵਾਸ ਕਰੋ, ਤੁਹਾਡੇ ਕੋਲ ਜਿੰਨੇ ਵੱਧ ਵਿਕਲਪ ਹੋਣਗੇ, ਜੀਵਨ ਓਨਾ ਹੀ ਵਧੀਆ ਲੱਗੇਗਾ।
Tinder ਵਿੱਚ ਤੁਹਾਡਾ ਸਵਾਗਤ ਹੈ—ਦੁਨੀਆ ਵਿੱਚ ਇਕੱਲੇ ਇਨਸਾਨਾਂ ਦੀ ਸਭ ਤੋਂ ਵੱਡੀ, ਸਭ ਤੋਂ ਲੋਕਪ੍ਰਿਯ ਕਮਿਊਨਿਟੀ। ਸ਼ਰਮਾਓ ਨਾ, ਇੱਥੇ ਆਓ।
ਹੋਰ ਵਿਸ਼ੇਸ਼ਤਾਵਾਂ? ਪਲੱਸ ਵਰਤੋ
ਪ੍ਰੀਮਿਅਮ ਵਿਸ਼ੇਸ਼ਤਾਵਾਂ ਲਈ Tinder Plus® ਲਈ ਅਪਗਰੇਡ ਕਰੋ ਜਿਸ ਵਿੱਚ ਸ਼ਾਮਿਲ ਹਨ: ਅਸੀਮਿਤ ਲਾਇਕ ਤਾਂਕਿ ਤੁਸੀ ਆਪਣੀ ਪਸੰਦ ਦੀ ਸਮਗਰੀ ਲਈ ਸੱਜੇ ਪਾਸੇ ਸਵਾਇਪ ਕਰ ਸਕੋ, ਸਾਰੀ ਦੁਨੀਆ ਵਿੱਚ ਕਿਤੇ ਵੀ ਇਕੱਲੇ ਇਨਸਾਨਾਂ ਨਾਲ ਚੈਟ ਕਰਨ ਲਈ ਪਾਸਪੋਰਟ, ਕਿਸੇ ਨੂੰ ਦੂਜਾ ਮੌਕਾ ਦੇਣ ਲਈ ਰੀਵਾਇੰਡ ਕਰੋ, 30 ਮਿੰਟਾਂ ਲਈ ਆਪਣੇ ਖੇਤਰ ਵਿੱਚ ਟਾਪ ਦਾ ਪ੍ਰੋਫਾਈਲ ਬਣਨ ਲਈ ਹਰ ਮਹੀਨੇ ਇੱਕ ਮੁਫਤ ਬੂਸਟ, ਅਤੇ ਭੀੜ ਨਾਲੋਂ ਵੱਖ ਦਿੱਸਣ ਲਈ ਅਤਿਰਿਕਤ ਸੁਪਰ ਲਾਇਕ।
ਗੋਲਡ ਵਿਕਲਪ ਪ੍ਰਾਪਤ ਕਰੋ
ਅਵਲ ਦਰਜੇ ਦੇ ਅਨੁਭਵ ਲਈ Tinder Gold™ ਲਈ ਅਪਗਰੇਡ ਕਰੋ: ਪਾਸਪੋਰਟ, ਰੀਵਾਇੰਡ, ਅਸੀਮਿਤ ਲਾਇਕ, ਹਰ ਦਿਨ ਪੰਜ ਸੁਪਰ ਲਾਇਕ, ਹਰ ਮਹੀਨੇ ਇੱਕ ਬੂਸਟ, ਅਤੇ ਪ੍ਰੋਫਾਈਲ ਲਈ ਵੱਧ ਨਿਯੰਤਰਣ। ਪਰ ਉਡੀਕ ਕਰੋ, ਇਹ ਬਿਹਤਰ ਹੋ ਰਿਹਾ ਹੈ। ਸਾਡੀ Likes You ਵਿਸ਼ੇਸ਼ਤਾ ਨਾਲ ਸਮਾਂ ਬਚਾਓ ਅਤੇ ਫਜ਼ੂਲ ਵਿੱਚ ਸਵਾਇਪ ਕਰਨ ਤੋਂ ਬਚੋ, ਇਹ ਤੁਹਾਨੂੰ ਸਵਾਇਪ ਕਰਨ ਤੋਂ ਪਹਿਲਾਂ ਇਹ ਦੇਖਣ ਦਿੰਦੀ ਹੈ ਕਿ ਕੌਣ ਤੁਹਾਨੂੰ ਲਾਇਕ ਕਰਦਾ ਹੈ। ਇਸਨੂੰ ਆਪਣਾ ਵਿਅਕਤੀਗਤ Tinder ਦਰਬਾਨੀ ਸਮਝੋ—24/7 ਉਪਲੱਬਧ—ਜੋ ਤੁਹਾਡੇ ਲਈ ਤੁਹਾਡੇ ਸਾਰੇ ਬਕਾਇਆ ਮੈਚ ਪੇਸ਼ ਕਰਦਾ ਹੈ। ਹੁਣ ਤੁਸੀ ਕਾਕਟੇਲ ਦਾ ਆਨੰਦ ਲੈਂਦੇ ਹੋਏ ਆਰਾਮ ਨਾਲ ਬੈਠ ਸਕਦੇ ਹੋ ਅਤੇ ਆਪਣੀ ਸਹੂਲਤ ਅਨੁਸਾਰ ਪ੍ਰੋਫਾਈਲ ਬ੍ਰਾਊਜ਼ ਕਰ ਸਕਦੇ ਹੋ। ਸਵਾਇਪ ਕਰਨ ਦੀ ਥਕਾਨ ਨੂੰ ਅਲਵਿਦਾ। ਹੈਲੋ
-----------------------------------
ਜੇਕਰ ਤੁਸੀਂ Tinder Plus ਜਾਂ Tinder Gold ਨੂੰ ਖ਼ਰੀਦਣ ਦੀ ਚੋਣ ਕਰਦੇ ਹੋ ਤਾਂ ਭੁਗਤਾਨ ਤੁਹਾਡੇ Google Play ਖਾਤੇ ਵਲੋਂ ਲਿਆ ਜਾਵੇਗਾ, ਅਤੇ ਮੌਜੂਦਾ ਅਵਧੀ ਸਮਾਪਤ ਹੋਣ ਤੋਂ ਪਹਿਲਾਂ 24 ਘੰਟਿਆਂ ਦੇ ਅੰਦਰ-ਅੰਦਰ ਨਵੀਨੀਕਰਨ ਲਈ ਤੁਹਾਡੇ ਖਾਤੇ ਤੋਂ ਸ਼ੁਲਕ ਲਿਆ ਜਾਵੇਗਾ। ਖ਼ਰੀਦਣ ਤੋਂ ਬਾਅਦ ਤੁਸੀਂ ਕਿਸੇ ਵੀ ਸਮੇਂ Play Store ਵਿੱਚ ਸੇਟਿੰਗਾਂ ਤੇ ਜਾ ਕੇ ਸੁਤੇ-ਨਵੀਨੀਕਰਣ ਨੂੰ ਬੰਦ ਕਰ ਸਕਦੇ ਹੋ। ਮੌਜੂਦਾ Tinder Plus ਸਬਸਕਰਿਪਸ਼ਨ ਕੀਮਤਾਂ $9.99 USD/ਮਹੀਨੇ ਤੋ ਸ਼ੁਰੂ ਹੁੰਦੀਆਂ ਹਨ, ਅਤੇ ਇਕ ਮਹੀਨੇ, 6 ਮਹੀਨੇ ਅਤੇ 12 ਮਹੀਨੇ ਦੇ ਪੈਕੇਜ ਵਿੱਚ ਉਪਲਬਧ ਹਨ। ਮੌਜੂਦਾ Tinder Gold ਸਬਸਕਰਿਪਸ਼ਨ ਕੀਮਤਾਂ $14.99 USD/ਮਹੀਨੇ ਤੋਂ ਸ਼ੁਰੂ ਹੁੰਦੀਆਂ ਹਨ, ਅਤੇ ਇਕ ਮਹੀਨੇ, 6 ਮਹੀਨੇ ਅਤੇ 12 ਮਹੀਨੇ ਦੇ ਪੈਕੇਜ ਵਿੱਚ ਉਪਲਬਧ ਹਨ। ਕੀਮਤਾਂ ਅਮੇਰਿਕੀ ਡਾਲਰਾਂ ਵਿੱਚ ਹਨ ਅਤੇ ਅਮੇਰਿਕਾ ਦੇ ਅਲਾਵਾ ਹੋਰ ਦੇਸ਼ਾਂ ਵਿੱਚ ਵਖ-ਵਖ ਹੋ ਸਕਦੀਆਂ ਹਨ ਅਤੇ ਬਿਨਾ ਸੂਚਨਾ ਦੇ ਬਦਲ ਸਕਦੀਆਂ ਹਨ। ਕਿਰਿਆਸ਼ੀਲ ਅਵਧੀ ਦੇ ਦੌਰਾਨ ਮੌਜੂਦਾ ਸਬਸਕਰਿਪਸ਼ਨ ਨੂੰ ਰੱਦ ਕਰਨ ਦੀ ਆਗਿਆ ਨਹੀ ਹੈ। ਜੇਕਰ ਤੁਸੀਂ Tinder Plus ਜਾਂ Tinder Gold ਨੂੰ ਖ਼ਰੀਦਣ ਦੀ ਚੋਣ ਨਹੀ ਕਰਦੇ ਹੋ ਤਾਂ ਤੁਸੀਂ ਮੁਫਤ ਵਿੱਚ Tinder ਦਾ ਵਰਤੋਂ ਜਾਰੀ ਰਖ ਸਕਦੇ ਹੋ।
Privacy: https://www.gotinder.com/privacy
Terms: https://www.gotinder.com/terms
ਅੱਪਡੇਟ ਕਰਨ ਦੀ ਤਾਰੀਖ
14 ਜਨ 2025